Short Des: If you’re looking for a soulful, romantic Punjabi track, Arjan Dhillon’s Big Flex might be a perfect addition to your playlist. As the fifth track on his album Patander, Big Flex captures the desi romance and heartfelt emotions, where the boy confesses his love but also fears losing his love interest. The song includes vivid praise of the girl’s beauty, comparing her glow to Diwali lights, and shows that while he’s unafraid of anything in the world, the thought of being apart from her truly scares him. Get Big Flex Arjan Dhillon Lyrics below along with the official music video.
Big Flex Arjan Dhillon Lyrics
Mxrci!
Ho Satt Janam’an Da Saath Kude
Sahnu Ni Masle Kahli De
Tu Ehni Sohni Lagdi Ae
Jivein Hunde Din Diwaali De
Ho Vairiyan Da Vaidh Mere Dabb Vich Kaid
Haaye Vairiyan Da Vaidh Mere Dabb Vich Kaid
Ho Assi Kade Raule Koyi Talta Ni Billo
Darr Lagda Ae Taitho Door Hon Ton
Darr Kise Saale De Ni Billo
Ho, Darr Lagda Ae Taitho Door Hon Ton
Darr Kise Saale De Ni Billo
Haaye Darr Lagda Ae Taitho Door Hon Ton
Darr Kise Saale De Ni Billo
Haddan Ch Laindi Jandi Aa
Teri Jawaani Chadh’di Ni
Ho Mahde Motte Adde Te Khad’di Ni
Ho Meri Akkh Baadal’an Di Bus Wargi Ni
Ho Irani Aa Glow Tera Hassa Cookie Door
Irani Aa Glow Tera Hassa Cookie Door
Haaye Tere Jehe Jadd Utte Balda Ni Billo
Darr Lagda Ae Taitho Door Hon Ton
Darr Kise Saale De Ni Billo, Hooo
Haaye, Darr Lagda Ae Taitho Door Hon Ton
Darr Kise Saale De Ni Billo, Haan
Haaye Darr Lagda Ae Taitho Door Hon Ton
Darr Kise Saale De Ni Billo
Ho Nakhro Samajh Vich Nai Aundi
Jivein Doctor’an Di Likhayi Ni
Kise De Supne Vich Na Aave Tu
Meri Zindagi Vich Kivein Aayi Ni
Ho Kehda Jaau Wadd Tera Dil Mera Ghar
Haaye Kehda Jaau Wadd Tera Dil Mera Ghar
Haaye Assi Eh Veham Kade Paale Taa Ni Billo
Darr Lagda Ae Taitho Door Hon Ton
Darr Kise Saale De Ni Billo
Haaye, Darr Lagda Ae Taitho Door Hon Ton
Darr Kise Saale De Ni Billo
Haaye Darr Lagda Ae Taitho Door Hon Ton
Darr Kise Saale De Ni Billo
Ho Tu Vi Hi Naa Kidre Bhool Jaavin
Ainna Samay’an Te Aitbaar Nahi
Ho Jidda Dharmi Faujiyan Di
Kude Layi Kise Ne Saar Nahi
Ho Padaud Billo Mera Te Padaud Wala Tera
Padaud Billo Mera Te Padaud Wala Tera
Aasi Koyi Kise Hor De Dawaale Tan Ni Billo
Darr Lagda Ae Taitho Door Hon Ton
Darr Kise Saale De Ni Billo
Ho, Darr Lagda Ae Taitho Door Hon Ton
Darr Kise Saale De Ni Billo
Haaye Darr Lagda Ae Taitho Door Hon Ton
Darr Kise Saale De Ni Billo
Big Flex Arjan Dhillon Lyrics In Punjabi
ਹੋ ਸੱਤ ਜਨਮਾਂ ਦਾ ਸਾਥ ਕੁੜੇ
ਸਾਨੂੰ ਨੀ ਮਸਲੇ ਕਹਿ ਲਈ ਦੇ
ਤੂੰ ਐਨੀ ਸੋਹਣੀ ਲੱਗਦੀ ਐ
ਜਿਵੇਂ ਹੁੰਦੇ ਦਿਨ ਦਿਵਾਲੀ ਦੇ
ਹੋ ਵੈਰਿਆਂ ਦਾ ਵੈਦ ਮੇਰੇ ਡੱਬ ਵਿੱਚ ਕੈਦ
ਹਾਏ ਵੈਰਿਆਂ ਦਾ ਵੈਦ ਮੇਰੇ ਡੱਬ ਵਿੱਚ ਕੈਦ
ਹੋ ਅਸੀਂ ਕਦੇ ਰੌਲੇ ਕੋਈ ਟਾਲਦੇ ਨੀ ਬਿਲੋ
ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹੋ, ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹਾਏ ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹੱਡਾਂ ਚ ਲੈਂਦੀ ਜਾਂਦੀ ਆ
ਤੇਰੀ ਜਵਾਨੀ ਚੜ੍ਹਦੀ ਨੀ
ਹੋ ਮੱਧੇ ਮੋਟੇ ਅੱਡੇ ਤੇ ਖੜ੍ਹਦੀ ਨੀ
ਹੋ ਮੇਰੀ ਅੱਖ ਬਾਦਲਾਂ ਦੀ ਬੱਸ ਵਰਗੀ ਨੀ
ਹੋ ਇਰਾਨੀ ਆ ਗਲੋ ਤੇਰਾ ਹੱਸਾ ਕੁਕੀ ਦੂਰ
ਇਰਾਨੀ ਆ ਗਲੋ ਤੇਰਾ ਹੱਸਾ ਕੁਕੀ ਦੂਰ
ਹਾਏ ਤੇਰੇ ਜਿਹੇ ਜੱਟ ਉੱਤੇ ਬਲਦਾ ਨੀ ਬਿਲੋ
ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹੋ, ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹਾਏ ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹੋ ਨਖਰੋ ਸਮਝ ਵਿੱਚ ਨਹੀਂ ਆਉਂਦੀ
ਜਿਵੇਂ ਡਾਕਟਰਾਂ ਦੀ ਲਿਖਾਈ ਨੀ
ਕਿਸੇ ਦੇ ਸੁਪਨੇ ਵਿੱਚ ਨਾ ਆਵੇ ਤੂੰ
ਮੇਰੀ ਜ਼ਿੰਦਗੀ ਵਿੱਚ ਕਿਵੇਂ ਆਈ ਨੀ
ਹੋ ਕਿਹੜਾ ਜਾਵਾਂ ਵੱਡ ਤੇਰਾ ਦਿਲ ਮੇਰਾ ਘਰ
ਹਾਏ ਕਿਹੜਾ ਜਾਵਾਂ ਵੱਡ ਤੇਰਾ ਦਿਲ ਮੇਰਾ ਘਰ
ਹਾਏ ਅਸੀਂ ਇਹ ਵਹਿਮ ਕਦੇ ਪਾਲਦੇ ਤਾਂ ਨੀ ਬਿਲੋ
ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹਾਏ, ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹਾਏ ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹੋ ਤੂੰ ਵੀ ਹੀ ਨਾ ਕਿਤੇ ਭੁੱਲ ਜਾਵੀਂ
ਐਨਾ ਸਮਿਆਂ ਤੇ ਐਤਬਾਰ ਨਹੀਂ
ਹੋ ਜਿਵੇਂ ਧਰਮੀ ਫੌਜੀਆਂ ਦੀ
ਕੁੜੇ ਲਈ ਕਿਸੇ ਨੇ ਸਾਰ ਨਹੀਂ
ਹੋ ਪਡੌਦ ਬਿਲੋ ਮੇਰਾ ਤੇ ਪਡੌਦ ਵਾਲਾ ਤੇਰਾ
ਪਡੌਦ ਬਿਲੋ ਮੇਰਾ ਤੇ ਪਡੌਦ ਵਾਲਾ ਤੇਰਾ
ਅਸੀਂ ਕੋਈ ਕਿਸੇ ਹੋਰ ਦੇ ਦਵਾਲੇ ਤਾਂ ਨੀ ਬਿਲੋ
ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹੋ, ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
ਹਾਏ ਡਰ ਲੱਗਦਾ ਐ ਤੈਥੋਂ ਦੂਰ ਹੋਣ ਤੋਂ
ਡਰ ਕਿਸੇ ਸਾਲੇ ਦੇ ਨੀ ਬਿਲੋ
Related Songs –
- Tu Jdo Auna – Arjan Dhillon
- Greatest – Arjan Dhillon
- Paparazzi – Arjan Dhillon
- Style – Arjan Dhillon
- Youngsters – Arjan Dhillon
- Never Ever – Arjan Dhillon
- 2-2 Asle – Arjan Dhillon
- Nain – Arjan Dhillon
If you like this song please share it. If you find any mistakes in the lyrics or credits, please feel free to submit the correct version via the Contact Us section.
SirfLyrics FAQs & Trivia
1. Which album or movie is the song Big Flex from?
Big Flex is a brand-new Punjabi song from Arjan Dhillon’s new album “Patander”.
2. When was the Big Flex song released?
Big Flex the song was released on November 11, 2024.
3. Who wrote the lyrics to the “Big Flex” song?
The lyrics of the song “Big Flex” have been beautifully penned by Arjan Dhillon.
4. Who produced “Big Flex”?
“Big Flex” was produced by Mxrci.
5. What kind of audience likes this song the most?
This song is perfect for those who enjoy songs that are based on love and protectiveness, with a catchy composition and powerful lyrics.
6. What is the theme of “Big Flex” lyrics?
The song is based on the theme of love, passion, and protectiveness, which reflects the singer’s intense emotions and fear of separation from her love.
7. what genre does “Big Flex” belong to?
“Big Flex” falls under the Punjabi Pop or Punjabi Romantic genre.
8. Why is “Big Flex” so popular?
This song is so popular because its lyrics are as simple as they are powerful. Along with that, the catchy composition and groovy beats have left a lasting impression on the listeners’ hearts and minds.
9. What is the chorus line of Charche?
Darr Lagda Ae Taitho Door Hon Ton
Darr Kise Saale De Ni Billo
Ho, Darr Lagda Ae Taitho Door Hon Ton
Darr Kise Saale De Ni Billo
Haaye Darr Lagda Ae Taitho Door Hon Ton
Darr Kise Saale De Ni Billo