Short Des: On December 5, 2024, Arjan Dhillon released his new song titled “Chah Pindan Di”. This is a playful romantic song that revolves around Chah AKH chai. The song touches on everything from love to politics, with lyrics that are raw and desi, focusing on switching from coffee to tea. Overall, this is a light-hearted, fun, and easy-going song that talks about moving forward in a relationship in a simple and effortless way. Read Chah Pindan Di full song Lyrics by Arjan Dhillon the official music video below.
Chah Pindan Di Lyrics – Arjan Dhillon
Mxrci!
Ho Dil Haula Karke Taurange
Laa Fikar’aa Di Bandd Kude
Ho Nehde Hon Da Pinda Ch
Sadde Ho Parband Kude
Haaye Beh Ke Dukh Sukh Kar Lange
Hass Lange Hauke Bharr Lange
Coffee Nu Goli Maa Kude
Aaja’yin Chah Dharr Lange
Ho Aaja’yin Chah Dharr Lange
Aaja’yin Chah Dharr Lange
Coffee Nu Goli Maa Kude
Aaja’yin Chah Dharr Lange
Ho Aaja’yin Chah Dharr Lange
Aaja’yin Chah Dharr Lange
Ho Aaja’yin Chah Dharr Lange
Aaja’yin Chah Dharr Lange
Ho Motor’aan De Kothe Cafe Ne
Chini Eetan De Choolhe Ni
Ehe Kitthe Calorie’aan Ginde Aa
Pehle Dino Khuraak De Khulle Ni
Khaggar De Glass Vartaunde Aa
Na Kade Kise Baithe Nu Bhoole Ni
Char Vaje Aali Gharon Aaugi
Be-Timey Aap Hi Kar Lange
Coffee Nu Goli Maa Kude
Aaja’yin Chah Dharr Lange
Ho Aaja’yin Chah Dharr Lange
Aaja’yin Chah Dharr Lange
Coffee Nu Goli Maa Kude
Aaja’yin Chah Dharr Lange
Ho Aaja’yin Chah Dharr Lange
Aaja’yin Chah Dharr Lange
Ho School’aan Vich Kalla Padh’da Ae
Banda Sakha Vich Kadh Jandae
Chah Naal Bedate Siyasat Te
Har Koyi Langhda Langhda Khadh Jandae
Kihnu Auniyan Kinniyan Seat’aa Ni
Gall Sun Ke Aabhdi Kar Janda
Ho Saddi Likhe Na Qismat Dilli Ni
Assi Hor Kinna Chirr Jarr Lange
Coffee Nu Goli Maa Kude
Aaja’yin Chah Dharr Lange
Ho Aaja’yin Chah Dharr Lange
Aaja’yin Chah Dharr Lange
Coffee Nu Goli Maa Kude
Aaja’yin Chah Dharr Lange
Ho Aaja’yin Chah Dharr Lange
Aaja’yin Chah Dharr Lange
Ho Kardi Kitho Belong Kude
Paava Ilaaichiyan De Naal Laung Tude
Haaye Kutt Ke Paava Aadha Ni
Aaja Galiyan Bana Laiye Yaada Ni
Ho Ishq Arjan De Geet Jeha
Tatthe Samjahnge Saukha Tarr Lange
Coffee Nu Goli Maa Kude
Aaja’yin Chah Dharr Lange
Ho Aaja’yin Chah Dharr Lange
Aaja’yin Chah Dharr Lange
Coffee Nu Goli Maa Kude
Aaja’yin Chah Dharr Lange
Ho Aaja’yin Chah Dharr Lange
Aaja’yin Chah Dharr Lange
Chah Pindan Di Arjan Dhillon Lyrics In Punjabi
Mxrci!
ਹੋ ਦਿਲ ਹੌਲਾ ਕਰਕੇ ਤੌਰਾਂਗੇ
ਲਾਅ ਫਿਕਰਾਂ ਦੀ ਬੰਦ ਕੁਡੇ
ਹੋ ਨੇੜੇ ਹੋਣ ਦਾ ਪਿੰਡ ਚ
ਸਾਡੇ ਹੋ ਪਰਬੰਧ ਕੁਡੇ
ਹਾਏ ਬੈਹ ਕੇ ਦੁਖ ਸੁਖ ਕਰ ਲੈਂਗੇ
ਹੱਸ ਲੈਂਗੇ ਹੌਕੇ ਭਰ ਲੈਂਗੇ
ਕੌਫੀ ਨੂੰ ਗੋਲੀ ਮਾਰ ਕੁਡੇ
ਆ ਜਾਈਏ ਚਾਹ ਧਰ ਲੈਂਗੇ
ਹੋ ਆ ਜਾਈਏ ਚਾਹ ਧਰ ਲੈਂਗੇ
ਆ ਜਾਈਏ ਚਾਹ ਧਰ ਲੈਂਗੇ
ਕੌਫੀ ਨੂੰ ਗੋਲੀ ਮਾਰ ਕੁਡੇ
ਆ ਜਾਈਏ ਚਾਹ ਧਰ ਲੈਂਗੇ
ਹੋ ਆ ਜਾਈਏ ਚਾਹ ਧਰ ਲੈਂਗੇ
ਆ ਜਾਈਏ ਚਾਹ ਧਰ ਲੈਂਗੇ
ਹੋ ਮੋਟਰਾਂ ਦੇ ਕੋਠੇ ਕੈਫੇ ਨੇ
ਚਿੰਨੀ ਇਟਾਂ ਦੇ ਚੂਲੇ ਨੀ
ਇਹ ਕਿੱਥੇ ਕੈਲੋਰੀਆਂ ਗਿਣਦੇ ਆ
ਪਹਿਲੇ ਦਿਨੋਂ ਖੁਰਾਕ ਦੇ ਖੁੱਲੇ ਨੀ
ਖੱਗਰ ਦੇ ਗਲਾਸ ਵਰਤਾਉਂਦੇ ਆ
ਨਾ ਕਦੇ ਕਿਸੇ ਬੈਠੇ ਨੂੰ ਭੂਲੇ ਨੀ
ਚਾਰ ਵਜੇ ਆਲੀ ਘਰੋਂ ਆਊਗੀ
ਬੇਵਕਤੀ ਆਪ ਹੀ ਕਰ ਲੈਂਗੇ
ਕੌਫੀ ਨੂੰ ਗੋਲੀ ਮਾਰ ਕੁਡੇ
ਆ ਜਾਈਏ ਚਾਹ ਧਰ ਲੈਂਗੇ
ਹੋ ਆ ਜਾਈਏ ਚਾਹ ਧਰ ਲੈਂਗੇ
ਆ ਜਾਈਏ ਚਾਹ ਧਰ ਲੈਂਗੇ
ਕੌਫੀ ਨੂੰ ਗੋਲੀ ਮਾਰ ਕੁਡੇ
ਆ ਜਾਈਏ ਚਾਹ ਧਰ ਲੈਂਗੇ
ਹੋ ਆ ਜਾਈਏ ਚਾਹ ਧਰ ਲੈਂਗੇ
ਆ ਜਾਈਏ ਚਾਹ ਧਰ ਲੈਂਗੇ
ਹੋ ਸਕੂਲਾਂ ਵਿੱਚ ਕੱਲਾ ਪੜ੍ਹਦਾ ਏ
ਬੰਦਾ ਸਖਾ ਵਿੱਚ ਕੱਢ ਜਾਂਦੇ
ਚਾਹ ਨਾਲ ਬੈਠ ਕੇ ਸਿਆਸਤ ‘ਤੇ
ਹਰ ਕੋਈ ਲੰਘਦਾ ਲੰਘਦਾ ਖੱਡ ਜਾਂਦੇ
ਕਿਨੂੰ ਆਉਣੀਆਂ ਕਿੰਨੀਆਂ ਸੀਟਾਂ ਨੀ
ਗੱਲ ਸੁਣ ਕੇ ਅਭੀ ਕਰ ਜਾਂਦਾ
ਹੋ ਸਾਡੀ ਲਿਖੀ ਨਾ ਕਿਸਮਤ ਦਿੱਲੀ ਨੀ
ਅਸੀਂ ਹੋਰ ਕਿੰਨਾ ਚਿਰ ਜੱਪ ਲੈਂਗੇ
ਕੌਫੀ ਨੂੰ ਗੋਲੀ ਮਾਰ ਕੁਡੇ
ਆ ਜਾਈਏ ਚਾਹ ਧਰ ਲੈਂਗੇ
ਹੋ ਆ ਜਾਈਏ ਚਾਹ ਧਰ ਲੈਂਗੇ
ਆ ਜਾਈਏ ਚਾਹ ਧਰ ਲੈਂਗੇ
ਹੋ ਕਰਦੀ ਕਿੱਥੋਂ ਬਿਲਾਂਗ ਕੁਡੇ
ਪਾਵਾ ਇਲਾਇਚੀਆਂ ਦੇ ਨਾਲ ਲੌਂਗ ਤੁੱਡੇ
ਹਾਏ ਕੱਟ ਕੇ ਪਾਵਾ ਆਧਾ ਨੀ
ਆ ਜਾ ਗਲੀਆਂ ਬਣਾ ਲਈਏ ਯਾਦਾਂ ਨੀ
ਹੋ ਇਸ਼ਕ ਅਰਜਨ ਦੇ ਗੀਤ ਵਰਗਾ
ਤੱਥੇ ਸਮਝਣਗੇ ਸੌਖਾ ਤਰ ਲੈਂਗੇ
ਕੌਫੀ ਨੂੰ ਗੋਲੀ ਮਾਰ ਕੁਡੇ
ਆ ਜਾਈਏ ਚਾਹ ਧਰ ਲੈਂਗੇ
ਹੋ ਆ ਜਾਈਏ ਚਾਹ ਧਰ ਲੈਂਗੇ
ਆ ਜਾਈਏ ਚਾਹ ਧਰ ਲੈਂਗੇ
ਕੌਫੀ ਨੂੰ ਗੋਲੀ ਮਾਰ ਕੁਡੇ
ਆ ਜਾਈਏ ਚਾਹ ਧਰ ਲੈਂਗੇ
ਹੋ ਆ ਜਾਈਏ ਚਾਹ ਧਰ ਲੈਂਗੇ
ਆ ਜਾਈਏ ਚਾਹ ਧਰ ਲੈਂਗੇ
Related Songs –
- Big Flex – Arjan Dhillon
- Tu Jdo Auna – Arjan Dhillon
- Greatest – Arjan Dhillon
- Hood Luv – Inder Chahal
- Family Di Nuh – Amar Sehmbi
If you like this song please share it. If you find any mistakes in the lyrics or credits, please feel free to submit the correct version via the Contact Us section.
SirfLyrics FAQs & Trivia
1. Which album or movie is the song Chah Pindan Di from?
Chah Pindan Di is a brand-new soft hearted romantic Punjabi single by Arjan Dhillon.
2. When was the Chah Pindan Di song released?
Chah Pindan Di the song was released on December 5, 2024.
3. Who wrote the lyrics to the “Chah Pindan Di” song?
The lyrics of the song “Chah Pindan Di” have been beautifully penned by Arjan Dhillon.
4. Who produced “Chah Pindan Di”?
“Chah Pindan Di” was produced by Mxrci.
5. What kind of audience likes this song the most?
For those who enjoy soulful romantic Punjabi tracks, this song will be perfect, as it has everything that will touch their heart.